ਪੀ ਸੀ ਐਸ ਨਵਰਾਜ ਸਿੰਘ ਬਰਾੜ ਨੂੰ ਮਿਲੀ ਤਰੱਕੀ -ਹੁਣ ਬਣੇ ਜੋਇੰਟ ਪ੍ਰਿੰਸੀਪਲ ਸੈਕਟਰੀ ਟੂ ਸੀ ਐਮ
ਚੰਡੀਗੜ੍ਹ, 14 ਮਾਰਚ 2023 - ਮੁੱਖ ਮੰਤਰੀ ਦਫਤਰ 'ਚ ਤਾਇਨਾਤ ਪੀ.ਸੀ.ਐਸ ਨਵਰਾਜ ਸਿੰਘ ਬਰਾੜ ਤਰੱਕੀ ਦੇ ਕੇ ਉਹਨਾਂ ਦਾ ਅਹੁਦਾ ਬਦਲ ਦਿੱਤਾ ਗਿਆ ਹੈ। ਪਹਿਲਾਂ ਉਹ ਡਿਪਟੀ ਸੈਕਟਰੀ ਵੱਜੋਂ ਤਾਇਨਾਤ ਸਨ, ਪਰ ਹੁਣ ਨਵਰਾਜ ਸਿੰਘ ਬਰਾੜ ਤਰੱਕੀ ਦੇ ਕੇ ਜੁਆਇੰਟ ਪ੍ਰਿੰਸੀਪਲ ਸੈਕਟਰੀ ਬਣਾਇਆ ਗਿਆ ਹੈ।
