← ਪਿਛੇ ਪਰਤੋ
UT ਸਲਾਹਕਾਰ ਰਾਜੀਵ ਵਰਮਾ ਨੂੰ ਸੌਂਪਿਆ ਚੰਡੀਗੜ੍ਹ ਹਾਊਸਿੰਗ ਬੋਰਡ ਦਾ ਐਡੀਸ਼ਨਲ ਚਾਰਜ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 11 ਫਰਵਰੀ, 2024: ਚੰਡੀਗੜ੍ਹ ਪ੍ਰਸ਼ਾਸਨ ਨੇ ਆਈਏਐਸ ਅਧਿਕਾਰੀ ਨਿਤਿਨ ਕੁਮਾਰ ਯਾਦਵ ਨੂੰ ਚਾਰਜ ਤੋਂ ਮੁਕਤ ਕਰਦੇ ਹੋਏ ਯੂਟੀ ਦੇ ਸਲਾਹਕਾਰ ਰਾਜੀਵ ਵਰਮਾ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੇਅਰਮੈਨ ਦਾ ਐਡੀਸ਼ਨਲ ਚਾਰਜ ਸੌਂਪਿਆ ਹੈ।
Total Responses : 413