← ਪਿਛੇ ਪਰਤੋ
PCS ਅਫ਼ਸਰ ਦਾ ਤਬਾਦਲਾ, PPSC ਦਾ ਸਕੱਤਰ ਲਾਇਆ
ਚੰਡੀਗੜ੍ਹ, 24 ਜੁਲਾਈ 2024- ਭਗਵੰਤ ਸਰਕਾਰ ਵੱਲੋਂ ਪੀਸੀਐਸ ਅਫ਼ਸਰ ਚਰਨਜੀਤ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦਾ ਸਕੱਤਰ ਲਾਇਆ ਗਿਆ ਹੈ।
Total Responses : 25564