ਸਿੱਖਿਆ ਵਿਭਾਗ ਨੇ 13 PES ਅਫ਼ਸਰਾਂ ਨੂੰ ਦਿੱਤੀ ਤਰੱਕੀ, ਨਾਲੇ ਦਿੱਤੀ ਨਵੀਂ ਪੋਸਟਿੰਗ
ਚੰਡੀਗੜ੍ਹ, 12 ਅਗਸਤ 2024- ਸਿੱਖਿਆ ਵਿਭਾਗ ਪੰਜਾਬ ਨੇ ਸੂਬੇ ਦੇ 13 ਪੀਈਐਸ ਅਫ਼ਸਰਾਂ ਨੂੰ ਤਰੱਕੀ ਦੇ ਕੇ ਜਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਡਾਇਰੈਕਟਰ ਬਣਾਇਆ ਗਿਆ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ Promotion Order- https://drive.google.com/file/d/1Cp0hiVjdmPkn2vrzLkmUzm6jiDlyFP7l/view?usp=sharing
ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ Posting Order- https://drive.google.com/file/d/1y7aT0UWAevVBzF6n_3MkLk62FLDcW5pP/view?usp=sharing