ਸੀਨੀਅਰ IPS ਅਫਸਰ ਵਿਵੇਕਸ਼ੀਲ ਸੋਨੀ ਨੂੰ ਮਿਲੀ ਤਰੱਕੀ, ਸਿਲੈਕਸ਼ਨ ਗ੍ਰੇਡ ਮਿਲਿਆ
ਚੰਡੀਗੜ੍ਹ 5 ਸਤੰਬਰ 2024 - ਪੰਜਾਬ ਦੇ ਸੀਨੀਅਰ IPS ਅਫਸਰ ਵਿਵੇਕਸ਼ੀਲ ਸੋਨੀ ਨੂੰ ਪੰਜਾਬ ਸਰਕਰ ਵੱਲੋਂ ਤਰੱਕੀ ਦਿੱਤੀ ਗਈ ਹੈ। ਸਰਕਾਰ ਨੇ IPS ਅਫਸਰ ਵਿਵੇਕਸ਼ੀਲ ਸੋਨੀ ਨੂੰ ਤਰੱਕੀ ਦੇ ਕੇ ਸਿਲੈਕਸ਼ਨ ਗ੍ਰੇਡ ਦਿੱਤਾ ਹੈ। ਇੱਥੇ ਇਹ ਹੀ ਦੱਸ ਦਈਏ ਕਿ ਸਰਕਰ ਵੱਲੋਂ ਪੰਜਾਬ ਦੇ 5 ਹੋਰ IPS ਅਫਸਰਾਂ ਨੂੰ ਸਿਲੈਕਸ਼ਨ ਗ੍ਰੇਡ ਮਿਲਿਆ ਹੈ।
1. Police Promotions: ਪੰਜਾਬ ਪੁਲਿਸ ਦੇ 10 IPS ਅਫ਼ਸਰਾਂ ਮਿਲੀ ਤਰੱਕੀ, ਮਿਲਿਆ DIG ਰੈਂਕ
2. ਪੰਜਾਬ ਪੁਲਿਸ ਦੇ 6 IPS ਅਫ਼ਸਰਾਂ ਨੂੰ 6 ਮਿਲੀ ਤਰੱਕੀ, ਸਿਲੈਕਸ਼ਨ ਗਰੇਡ ਮਿਲਿਆ
3. IPS ਧਨਪ੍ਰੀਤ ਕੌਰ ਨੂੰ IGP ਵੱਜੋਂ ਮਿਲੀ ਤਰੱਕੀ
4. Punjab ਦੇ ਸੀਨੀਅਰ IPS ਅਫਸਰ ਨੂੰ ਤਰੱਕੀ ਦੇ ਕੇ ਬਣਾਇਆ ADGP