Davinder Jugni ਸਮੇਤ 2 ਸੁਪਰਡੈਂਟਾਂ ਨੂੰ ਮਿਲੀ ਤਰੱਕੀ -Under Secretary ਬਣੇ
ਚੰਡੀਗੜ੍ਹ, 1 ਅਕਤੂਬਰ 2024 -ਪੰਜਾਬ ਸਰਕਾਰ ਨੇ ਸਕੱਤਰੇਤ ਵਿੱਚ ਤਾਇਨਾਤ ਪ੍ਰੋਟੋਕੋਲ ਵਿਭਾਗ ਦੇ ਸੁਪਰਡੈਂਟ Davinder Singh @ Jugni ਨੂੰ ਤਰੱਕੀ ਦੇਕੇ ਅੰਡਰ ਸੈਕਟਰੀ ਬਣ ਦਿੱਤਾ ਹੈ। ਜੁਗਨੀ ਇੱਕ ਬਹੁਪੱਖੀ ਹਸਤੀ ਅਤੇ ਨਾਮਵਰ ਕਲਾਕਾਰ ਹਨ.ਜੁਗਨੀ ਤੋਂ ਇਲਾਵਾ ਰਾਮ ਈਸ਼ਵਰ ਨੂੰ ਵੀ ਤਰੱਕੀ ਦੇਕੇ ਅੰਡਰ ਸੈਕਟਰੀ ਬਣਾਇਆ ਗਿਆ ਹੈ.
ਆਰਡਰ ਦੀ ਕਾਪੀ ਦੇਖਣ ਲਈ ਕਲਿੱਕ ਕਰੋ:
https://drive.google.com/file/d/13fRcIIwhaN-T1_jho_rB29gnN7ibQqUE/view?usp=sharing