← ਪਿਛੇ ਪਰਤੋ
ਚੰਡੀਗੜ੍ਹ ਦੇ 6 ਅਧਿਕਾਰੀਆਂ ਨੂੰ ਨਵੇਂ ਚਾਰਜ ਸੌਂਪੇ
ਰਵੀ ਜਾਖੂ
ਚੰਡੀਗੜ੍ਹ, 16 ਅਕਤੂਬਰ, 2024: ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਛੇ ਅਧਿਕਾਰੀਆਂ ਨੂੰ ਨਵੇਂ ਚਾਰਜ ਸੌਂਪੇ ਹਨ।ਚਾਰ ਅਧਿਕਾਰੀਆਂ ਵਿੱਚ 3 ਆਈਏਐਸ, 2 ਡੈਨਿਕ ਅਤੇ ਇੱਕ ਪੀਸੀਐਸ ਅਧਿਕਾਰੀ ਸ਼ਾਮਲ ਹਨ।
ਇੱਥੇ ਆਰਡਰ ਦੀ ਕਾਪੀ ਹੈ:
Total Responses : 312