← ਪਿਛੇ ਪਰਤੋ
ਇਸ ਜ਼ਿਲ੍ਹੇ ਦਾ DC ਵੀ ਬਦਲਿਆ
ਚੰਡੀਗੜ੍ਹ, 25 ਅਕਤੂਬਰ 2024 - ਤਰਨਤਾਰਨ ਜ਼ਿਲ੍ਹੇ ਦਾ DC ਬਦਲਿਆ ਗਿਆ ਹੈ। IAS ਰਾਹੁਲ ਨੂੰ IAS ਪਰਮਵੀਰ ਸਿੰਘ ਦੀ ਥਾਂ 'ਤੇ ਤਰਨਤਾਰਨ ਜ਼ਿਲ੍ਹੇ ਦਾ DC ਬਣਾਇਆ ਗਿਆ ਹੈ।
https://drive.google.com/file/d/1gIhm8hBL-UUhPETZ_xc0MAXSMKMQMfkP/view?usp=sharing
Total Responses : 312