Breaking: ਸੀਨੀਅਰ IAS ਵਿਵੇਕ ਜੋਸ਼ੀ ਕੇਂਦਰ ਤੋਂ ਪਰਤੇ, ਲਾਏ ਜਾ ਸਕਦੇ ਨੇ ਹਰਿਆਣਾ ਦੇ ਨਵੇਂ ਚੀਫ਼ ਸੈਕਟਰੀ
ਚੰਡੀਗੜ੍ਹ, 26 ਅਕਤੂਬਰ 2024- ਹਰਿਆਣਾ ਕਾਡਰ ਦੇ ਸੀਨੀਅਰ ਆਈਏਐਸ ਅਫ਼ਸਰ ਵਿਵੇਕ ਜੋਸ਼ੀ, ਕੇਂਦਰ ਤੋਂ ਪਰਤੇ ਆਏ ਹਨ। ਮੰਨਿਆ ਜਾ ਰਿਹਾ ਹੈ ਕਿ, ਉਨ੍ਹਾਂ ਨੂੰ ਹਰਿਆਣਾ ਦਾ ਨਵਾਂ ਚੀਫ਼ ਸੈਕਟਰੀ ਲਾਇਆ ਜਾ ਸਕਦਾ ਹੈ।