ਨਵੀਂ ਦਿੱਲੀ, 14 ਜਨਵਰੀ 2021 - ਨਾਗਾਲੈਂਡ ਦੀ ਇੱਕ ਵੀਡੀੳ ਵਾੲਰਿਲ ਹੋ ਰਹੀ ਹੈ ਜਿਸ 'ਚ 70 ਫੁੱਟ ਡੂੰਘੀ ਖੱਡ 'ਚ ਡਿੱਗੇ ਅਦਰਕ ਨਾਲ ਭਰੇ ਟਰੱਕ ਨੂੰ ਲੋਕਾਂ ਨੇ ਖੁਦ ਹੀ ਜ਼ੋਰ ਮਾਰ ਕੇ ਬਾਹਰ ਕੱਢ ਲਿਆ।
ਇਹ ਟਰੱਕ ਦੀਮਾਪੁਰ ਵੱਲ ਜਾ ਰਿਹਾ ਸੀ ਜਦੋਂ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਖੱਡ ਵਿੱਚ ਜਾ ਡਿੱਗਿਆ। ਕੁਤਸਾਪੋ ਪਿੰਡ ਦੇ ਲੋਕਾਂ ਨੇ ਤੁਰੰਤ ਹਰਕਤ 'ਚ ਆਉਂਦਿਆਂ ਟਰੱਕ ਨੂੰ ਵਾਪਸ ਸੜਕ ਤੇ ਖਿੱਚ ਲਿਆ, ਕਿਉਂਕਿ ਇੱਥੇ ਕਿਸੇ ਤਰ੍ਹਾਂ ਦੀ ਮਸ਼ੀਨਰੀ ਸਹਾਇਤਾ ਮੁਹੱਈਆ ਨਹੀਂ ਹੋ ਸਕਦੀ ਸੀ।
ਹੇਠ ਦੇਖੋ ਵੀਡੀੳ
https://twitter.com/i/status/1348179947135791106