← Go Back
ਖੇਤਾਂ 'ਚ ਆ ਵੜਿਆ ਮਗਰਮੱਛ, ਕਿਸਾਨਾਂ ਨੇ ਫੜ ਕੇ ਨਹਿਰ 'ਚ ਛੱਡਿਆ
ਮੁਕਤਸਰ, 8 ਜੁਲਾਈ 2021 - ਮੁਕਤਸਰ ਦੇ ਪਿੰਡ ਕਖਾਵਾਲੀ ਦੇ ਕੋਲੋਂ ਲੰਘਦੇ ਰਜਵਾਹੇ 'ਚ ਇੱਕ ਮਗਰਮੱਛ ਆ ਗਿਆ। ਜਿਸ ਤੋਂ ਬਾਅਦ ਜਦੋਂ ਖੇਤਾਂ ਨੂੰ ਪਾਣੀ ਲਾਉਂਦੇ ਕਿਸਾਨਾਂ ਵੱਲੋਂ ਇਸ ਮਗਰਮੱਛ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਵੱਲੋਂ ਮਗਰਮੱਛ ਨੂੰ ਕਾਬੂ ਕਰਕੇ ਨਹਿਰ 'ਚ ਛੱਡ ਦਿੱਤਾ ਗਿਆ।
Total Responses : 930