ਲੁਧਿਆਣੇ ਦੇ ਉਦਯੋਗਪਤੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਲਗਵਾਇਆ ਗੁਰੂ ਨਾਨਕ ਪਵਿੱਤਰ ਜੰਗਲ, ਵੀਡੀਓ ਵੀ ਦੇਖੋ...
ਲੁਧਿਆਣਾ, 14 ਜਨਵਰੀ 2022 - ਲੁਧਿਆਣੇ ਦੇ ਉਦਯੋਗਪਤੀ ਲੋਕੇਸ਼ ਜੈਨ ਨੇ ਆਪਣੇ ਪਿਤਾ ਦੀ ਯਾਦ ਅਤੇ ਵਿਰਾਸਤ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਵਾਇਆ। 780 ਵਰਗ ਮੀਟਰ ਜ਼ਮੀਨ ਵਿੱਚ, ਈਕੋਸਿੱਖ ਟੀਮ ਨੇ ਟੀਕੇ ਸਟੀਲਜ਼, ਜੰਡਿਆਲੀ, ਕੋਹਾੜਾ ਵਿਖੇ 38 ਦੇਸੀ ਜੰਗਲੀ ਪ੍ਰਜਾਤੀਆਂ ਦੇ 1650 ਰੁੱਖ ਵਣਕਰਨ ਦੀ ਵਿਧੀ ਨਾਲ ਲਗਾਏ। ਲੋਕੇਸ਼ ਜੈਨ, ਮਾਲਕ, ਟੀਕੇ ਸਟੀਲਜ਼, ਅਤੇ ਕੋਈ ਨਾਮੀ ਹਸਤੀਆਂ ਨੇ ਪੌਦੇ ਲਗਾਉਣ ਵਿੱਚ ਹਿੱਸਾ ਲਿਆ।
ਦੇਖੋ ਵੀਡੀਓ....
https://www.facebook.com/EcoSikh/videos/452453653089966