← Go Back
ਐਪਲ ਨੇ ਆਈ ਫੋਨ 15 ਪ੍ਰੋ ਕੀਤਾ ਲਾਂਚ, ਜਾਣੋ ਕੀਮਤ ਕੈਲੀਫੋਰਨੀਆਂ, 13 ਸਤੰਬਰ, 2023: ਐਪਲ ਨੇ ਆਈ ਫੋਨ 15 ਪ੍ਰੋ ਤੇ 15 ਪ੍ਰੋ ਮੈਕਸ ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਇਹ ਟਾਈਟੇਨੀਅਮ ਨਾਲ ਬਣਿਆ ਹੋਇਆ ਹੈ। ਐਪਲ ਨੇ ਦਾਅਵਾ ਕੀਤਾ ਹੈ ਕਿ ਟਾਈਟੇਨੀਅਮ ਹੁਣ ਤੱਕ ਆਈ ਫੋਨ ਵਿਚ ਪਹਿਲੀ ਵਾਰ ਵਰਤਿਆ ਗਿਆ ਹੈ। ਆਈ ਫੋਨ 15 ਪ੍ਰੋ ਦੀ ਕੀਮਤ 999 ਅਮਰੀਕੀ ਡਾਲਰ ਰੱਖੀ ਗਈ ਹੈ ਜਦੋਂ ਕਿ 15 ਪ੍ਰੋ ਮੈਕਸ ਦੀ ਕੀਮਤ 1199 ਡਾਲਰ ਹੈ। ਇਸਦੀ ਸਟੋਰੇਜ ਵੀ 256 ਜੀ ਬੀ ਤੋਂ ਸ਼ੁਰੂ ਹੁੰਦੀ ਹੈ। ਹੋਰ ਵੇਰਵਾ ਪੜ੍ਹੋ ਲਿੰਕ ਕਲਿੱਕ ਕਰੋ:
Total Responses : 68