← ਪਿਛੇ ਪਰਤੋ
ਚੰਡੀਗੜ੍ਹ, 1 ਮਾਰਚ 2021 - ਪੰਜਾਬ ਦੇ ਮੁੱਖ ਮੰਥਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਿੰਸੀਪਲ ਅਡਵਾਈਜ਼ਰ ਨਿਯੁਕਤ ਕਰ ਲਿਆ ਹੈ। ਇਸਦੀ ਜਾਣਕਾਰੀ ਖੁਦ ਕੈਪਟਨ ਨੇ ਟਵੀਟ ਕਰਕੇ ਦਿੱਤੀ ਹੈ।
ਪ੍ਰਸ਼ਾਤ ਕਿਸ਼ੋਰ ਇਸਤੋਂ ਪਹਿਲਾਂ ਪੀ.ਐਮ ਮੋਦੀ, ਦਿੱਲੀ ਦੇ ਸੀ.ਐਮ ਕੇਜਰੀਵਾਲ ਅਤੇ ਆਂਧਰ ਪ੍ਰਧੇਸ਼ ਦੈ ਸੀ.ਐਮ ਜਗਮੋਹਨ ਰੈੱਡੀ ਲਈ ਕੰਮ ਕਰ ਚੁੱਕੇ ਨੇ।
Total Responses : 935