← ਪਿਛੇ ਪਰਤੋ
ਚੰਡੀਗੜ੍ਹ,6 ਮਾਰਚ,2021: ਮੋਹਾਲੀ ਵਿਚ ਸ਼ਹਿਰੀ ਨੌਜਵਾਨ ਤੇ ਕਿਸਾਨ ਮਹਾਂ ਸਭਾ ਹੋਣ ਜਾ ਰਹੀ ਹੈ। ਇਹ 7 ਮਾਰਚ ਦਿਨ ਐਤਵਾਰ ਨੂੰ ਚੱਪੜਚਿੜੀ ਵਿਖੇ ਹੋਵੇਗੀ। ਇਸ ਵਿਚ ਕਿਸਾਨ ਲੀਡਰ ਗੁਰਨਾਮ ਚੜੂਨੀ ਵੀ ਪਹੁੰਚਣਗੇ। ਇਸ ਦੇ ਨਾਲ ਨਾਲ ਕਈ ਕਲਾਕਾਰ ਵੀ ਇਥੇ ਪਹੁੰਚਣਗੇ।
Total Responses : 267