← ਪਿਛੇ ਪਰਤੋ
ਪਟਵਾਰੀ ਤੇ ਜ਼ਿਲੇਦਾਰਾਂ ਦੀਆਂ ਅਸਾਮੀਆਂ ਲਈ ਲਿਖਤੀ ਟੈਸਟ ਦੀ ਤਾਰੀਖ ਦਾ ਐਲਾਨ..ਪੜ੍ਹੋ ਕਦੋਂ ਹੋਵੇਗਾ ਟੈਸਟ
ਚੰਡੀਗੜ੍ਹ 17 ਜੂਨ,2021 : ਪਟਵਾਰੀ ਤੇ ਜ਼ਿਲੇਦਾਰਾਂ ਦੀਆਂ ਅਸਾਮੀਆਂ ਲਈ ਲਿਖਤੀ ਟੈਸਟ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ। ਇਹ ਪ੍ਰੀਖਿਆ 8 ਅਗਸਤ ਨੂੰ ਲਈ ਜਾਵੇਗੀ।
Total Responses : 936