← ਪਿਛੇ ਪਰਤੋ
ਡਾ. ਨਰਿੰਦਰ ਭਾਰਗਵ ਮਾਨਸਾ ਦੇ ਤੀਜੀ ਵਾਰ ਐਸ ਐਸ ਪੀ ਲਾਏ ਗਏ
ਸੰਜੀਵ ਜਿੰਦਲ
ਮਾਨਸਾ , 18 ਜੂਨ 2021 : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਆਈਪੀਐਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆ ਗਈਆ ਹਨ । ਜਿਸ ਤਹਿਤ ਡਾ. ਨਰਿੰਦਰ ਭਾਰਗਵ ਤੀਸਰੀ ਵਾਰ ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਨਿਯੁਕਤ ਕੀਤੇ ਗਏ ਹਨ । ਇਸ ਤੋਂ ਇਲਾਵਾ ਜ਼ਿਲ੍ਹੇ ਦੇ ਐਸ ਐਸ ਪੀ ਸੁਰਿੰਦਰ ਲਾਂਬਾ ਨੂੰ ਐੱਸਐੱਸਪੀ ਪਠਾਨਕੋਟ ਅਤੇ ਗੁਲਨੀਤ ਸਿੰਘ ਖੁਰਾਨਾ ਨੂੰ ਐੱਸਐੱਸਪੀ ਪਠਾਨਕੋਟ ਤੋਂ ਐੱਸਐੱਸਪੀ ਅੰਮ੍ਰਿਤਸਰ (ਰੂਲਰ) ਨਿਯੁਕਤ ਕੀਤਾ ਗਿਆ ਹੈ।
Total Responses : 267