← ਪਿਛੇ ਪਰਤੋ
(ਵੀਡਿਉ) ਬਿਨਾਂ ਚਰਚਾ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਸਰਕਾਰ ਨੂੰ 'ਭੈਭੀਤ' ਦਰਸਾਉਂਦਾ ਹੈ: ਰਾਹੁਲ ਗਾਂਧੀ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 29 ਨਵੰਬਰ 2021- ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਿਕ ਬਿਨਾਂ ਚਰਚਾ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਸਰਕਾਰ ਨੂੰ 'ਭੈਭੀਤ' ਦਰਸਾਉਂਦਾ ਹੈ।
Total Responses : 16077