← ਪਿਛੇ ਪਰਤੋ
ਕੇਜਰੀਵਾਲ ਵੱਲੋਂ ਪਟਿਆਲਾ ’ਚ ਕਾਲੀ ਮਾਤਾ ਮੰਦਿਰ ਵਿਚ ਬੇਅਦਬੀ ਕਰਨ ਦੀ ਕੋਸ਼ਿਸ਼ ਦੀ ਨਿਖੇਧੀ ਨਵੀਂ ਦਿੱਲੀ, 24 ਜਨਵਰੀ, 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਚ ਬੇਅਦਬੀ ਕਰਨ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਹੈ। ਇਕ ਟਵੀਟ ਵਿਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਸਾਜ਼ਿਸ਼ਾਂ ਚਲ ਰਹੀਆਂ ਹਨ। ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਚ ਬੇਅਦਬੀ ਦੀ ਕੋਸ਼ਿਸ਼ ਬਹੁਤ ਹੀ ਨਿੰਦਣਯੋਗ ਹੈ। ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਕੁਝ ਦਿਨਪਹਿਲਾ ਸ੍ਰੀ ਹਰਿਮੰਦਿਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਨਾਂ ਘਟਨਾਵਾਂ ਦੇ ਪਿੱਛੇ ਚੇਹਰੇ ਨੂੰ ਨੰਗਾ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
पंजाब का माहौल बिगाड़ने की साजिशें जारी हैं। पटियाला के श्री काली माता मदिंर में बेअदबी की कोशिश बहुत नींनदनीय है। आरोपी को सख्त सजा दी जाए। कुछ दिन पहले हरमंदिर साहिब में बेअदबी की कोशिश की गयी थी। बेअदबी की घटनाओं के पीछे साजिश करने वालों का चेहरा बेनक़ाब कर सख़्त सज़ा दी जाए— Arvind Kejriwal (@ArvindKejriwal) January 24, 2022
पंजाब का माहौल बिगाड़ने की साजिशें जारी हैं। पटियाला के श्री काली माता मदिंर में बेअदबी की कोशिश बहुत नींनदनीय है। आरोपी को सख्त सजा दी जाए। कुछ दिन पहले हरमंदिर साहिब में बेअदबी की कोशिश की गयी थी। बेअदबी की घटनाओं के पीछे साजिश करने वालों का चेहरा बेनक़ाब कर सख़्त सज़ा दी जाए
Total Responses : 930