← ਪਿਛੇ ਪਰਤੋ
ਜੈਲੇਸੇਕੀ ਯੂਕਰੇਨ ਛੱਡ ਪੋਲੈਂਡ ਪਹੁੰਚੇ - ਰੂਸੀ ਮੀਡੀਆ ਦਾ ਵੱਡਾ ਦਾਅਵਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 4 ਮਾਰਚ 2022 - ਯੂਕਰੇਨ ਦੇ ਰਾਸ਼ਟਰਪਤੀ ਜੈਲੇਸੇਕੀ ਯੂਕਰੇਨ ਛੱਡ ਪੋਲੈਂਡ ਚੱਲੇ ਗਏ ਇਹ ਦਾਅਵਾ ਰੂਸੀ ਮੀਡੀਆ ਨੇ ਵੱਡਾ ਦਾਅਵਾ ਕੀਤਾ ਹੈ। ਇਸ ਖਬਰ ਤੇ ਹੁਣ ਦੇਖਣਾ ਹੋਵੇਗਾ ਰੂਸੀ ਮੀਡੀਆ ਦੀ ਇਸ ਤੱਥ ਤੇ ਕਿੰਨੀ ਕੁ ਸਚਾਈ ਹੈ ਜਾਂ ਝੂਠਾਈ ਪਰ ਜੈਲੇਸੇਕੀ ਨੇ ਜੇਕਰ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਹੋ ਸਕਦਾ ਆਪਣੇ ਦੇਸ਼ ਅਤੇ ਨਾਗਰਿਕਾਂ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੇ ਹੋਣ।
Total Responses : 934