← ਪਿਛੇ ਪਰਤੋ
ਦਿਨਕਰ ਗੁਪਤਾ ਐਨ.ਆਈ.ਏ. ਦੇ ਡੀ.ਜੀ ਬਣੇ
ਨਵੀਂ ਦਿੱਲੀ, 23 ਜੂਨ, 2022: ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਅਤੇ ਸੀਨੀਅਰ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ।
https://drive.google.com/file/d/1D4NAckZJ0hbjHuaJAyBuuz5aHSkaE0rj/view?usp=sharing
Total Responses : 391