← ਪਿਛੇ ਪਰਤੋ
ਪੰਜਾਬ ਕੈਬਨਿਟ ਮੀਟਿੰਗ 24 ਜੂਨ ਨੂੰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 23 ਜੂਨ 2022- ਪੰਜਾਬ ਕੈਬਨਿਟ ਮੀਟਿੰਗ ਕੱਲ੍ਹ 24 ਜੂਨ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਦੁਪਹਿਰੇ 12:30 ਵਜੇ ਹੋਣ ਜਾ ਰਹੀ ਹੈ।
Total Responses : 267