← ਪਿਛੇ ਪਰਤੋ
ਸਿੱਧੂ ਮੂਸੇਵਾਲਾ ਦੇ ਅਕਾਊਂਟ ’ਤੇ ਬੰਦ ਹੋਇਆ ਐੱਸ ਵਾਈ ਐੱਲ ਪਰ ਹੋਰ ਅਕਾਊਂਟਾਂ ਤੋਂ ਚੱਲ ਰਿਹੈ ਗਾਣਾ ਚੰਡੀਗੜ੍ਹ, 27 ਜੂਨ, 2022: ਸਿੱਧੂ ਮੂਸੇ ਵਾਲਾ ਦਾ ਗੀਤ ਐੱਸ ਵਾਈ ਐੱਲ ਬੇਸ਼ੱਕ ਸਰਕਾਰ ਦੇ ਕਹਿਣ ’ਤੇ ਯੂ ਟਿਊਬ ਨੇ ਸਿੱਧੂ ਮੂਸੇਵਾਲਾ ਦੇ ਅਕਾਊਂਟ ’ਤੇ ਐੱਸ ਵਾਈ ਐੱਲ ਗਾਣਾ ਭਾਵੇਂ ਬੰਦ ਕਰ ਦਿੱਤਾ ਹੈ ਪਰ ਇਹ ਗਾਣਾ ਕੁਝ ਹੋਰ ਲੋਕਾਂ ਨੇ ਯੂ ਟਿਊਬ ’ਤੇ ਪਾਇਆ ਹੋਇਆ ਹੈ ਜਿਸ ਨੂੰ ਦਰਸ਼ਕ ਵੇਖ ਰਹੇ ਹਨ।
Total Responses : 188