← ਪਿਛੇ ਪਰਤੋ
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੂੰ ਮਿਲਿਆ ਨਵਾਂ ਚੇਅਰਮੈਨ ਨਵੀਂ ਦਿੱਲੀ, 27 ਜੂਨ, 2022: ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਨਿਤਿਨ ਗੁਪਤਾ ਨੂੰ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਵੇਲੇ ਨਿਤਿਨ ਗੁਪਤਾ ਇਸ ਬੋਰਡ ਦੇ ਮੈਂਬਰ ਹਨ।
Total Responses : 265