← ਪਿਛੇ ਪਰਤੋ
ਅਮਰੀਕਾ : ਟੈਕਸ ਵਿਚ ਟਰੱਕ ਵਿਚੋਂ ਮਿਲੀਆਂ 42 ਲਾਸ਼ਾਂ ਵਾਸ਼ਿੰਗਟਨ, 28 ਜੂਨ, 2022: ਅਮਰੀਕਾ ਦੇ ਟੈਕਸ ਵਿਚ ਸੈਨ ਐਂਟੋਨੀਓ ਵਿਚ ਇਕ ਟਰੈਕਟਰ ਟਰੇਲਰ ਵਿਚ ਘੱਟ ਤੋ ਘੱਟ 42 ਲਾਸ਼ਾਂ ਮਿਲੀਆਂ ਹਨ। ਜਾਂਚ ਨੇੜਲੇ ਸੂਤਰਾਂ ਮੁਤਾਬਕ ਇਹ ਲਾਸ਼ਾਂ ਪਰਵਾਸੀ ਦੀਆਂ ਮੰਨੀਆਂ ਜਾ ਰਹੀਆਂ ਹਨ। ਇਹ ਟਰੱਕ ਸ਼ਹਿਰ ਦੇ ਸਾਊਥ ਵੈਸਟ ਵਿਚ ਰੇਲਵੇ ਲਾਈਨਾਂ ਦੇ ਕੋਲ ਖੜਿਆ ਮਿਲਿਆ ਹੈ। ਟੈਕਸ ਦੇ ਗਵਰਨਰ ਗ੍ਰੇਡ ਐਬਟ ਨੇ ਇਕ ਟਵਿਟਰ ਪੋਸਟ ਵਿਚ ਪੁਸ਼ਟੀ ਕੀਤੀ ਕਿ ਘੱਟ ਤੋਂ ਘੱਟ 42 ਸਾਲਾਂ ਟਰੱਕ ਵਿਚ ਮਿਲੀਆਂ ਹਨ। ਉਹਨਾਂ ਕਿਹਾ ਕਿ ਇਹ ਲਾਸ਼ਾਂ ਖੁੱਲ੍ਹੇ ਬਾਰਡਰ ਦੀਆਂ ਨੀਤੀਆਂ ਦਾ ਨਤੀਜਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ :
Total Responses : 188