← ਪਿਛੇ ਪਰਤੋ
ਕੈਨੇਡਾ : 81 ਸਾਲਾ ਪੰਜਾਬੀ ਮਹਿਲਾ ਦੀ ਲਾਸ਼ ਮਿਲੀ ਬਰੈਂਪਟਨ, 28 ਜੂਨ, 2022: ਬਰੈਂਪਟਨ ਦੀ 81 ਸਾਲਾ ਪੰਜਾਬੀ ਮਹਿਲਾ ਪਾਸ਼ੋ ਬਾਸੀ ਦੀ ਲਾਸ਼ ਇੱਥੇ ਇਕ ਛੱਪੜ ਕੋਲੋਂ ਮਿਲੀ ਹੈ। ਉਹ ਐਤਵਾਰ ਰਾਤ ਤੋਂ ਲਾਪਤਾ ਸੀ ਪੀਲ ਪੁਲਿਸ ਨੇ ਕਿਹਾ ਕਿ ਇਸ ਔਰਤ ਦੀ ਤਲਾਸ਼ ਵਾਸਤੇ ਹੈਲੀਕਾਪਟਰ ਦੀ ਮਦਦ ਵੀ ਲਈ ਗਈ ਤੇ ਹੈਲੀਕਾਪਟਰ ਰਾਹੀਂ ਲਾਸ਼ ਹੰਟਸਪੁਆਇੰਟ ਨੇੜੇ ਇਕ ਛੱਪੜ ਵਿਚ ਦਿਸ ਗਈ। ਪੁਲਿਸ ਨੇ ਪੁਸ਼ਟੀਕੀਤੀ ਹੈ ਕਿ ਲਾਸ਼ ਪਾਸੋਂ ਬਾਸੀ ਦੀ ਹੈ।
Total Responses : 264