← ਪਿਛੇ ਪਰਤੋ
ਨਵੇਂ ਬਣੇ MP ਸਿਮਰਨਜੀਤ ਸਿੰਘ ਮਾਨ ਫਿਰ ਮੁਸੀਬਤ ਵਿਚ
ਮਾਨਸਾ, 28 ਜੂਨ 2022 : ਹਾਲੇ ਬੀਤੇ ਭਲਕ ਹੀ ਸੰਗਰੂਰ ਦੇ ਨਵੇਂ ਬਣੇ ਐਮਪੀ ਸਿਮਰਨਜੀਤ ਸਿੰਘ ਮਾਨ ਸਿਹਤ ਪੱਖੋਂ ਮੁਸੀਬਤ ਵਿਚ ਹਨ, ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਮਾਨ ਹੁਣ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿਤੀ ਹੈ।
Total Responses : 189