ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ CM ਭਗਵੰਤ ਮਾਨ ਦੇ ਦਿੱਤੀਆਂ ਵਧਾਈਆਂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 23 ਸਤੰਬਰ 2022
ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ।
ਮਹਾਨ ਕਵੀ ਤੇ ਸੂਫ਼ੀ ਪ੍ਰਚਾਰਕ ਬਾਬਾ ਸ਼ੇਖ ਫ਼ਰੀਦ ਜੀ…ਜਿਨ੍ਹਾਂ ਆਪਣੇ ਰਚਿਤ ਸਲੋਕ-ਸ਼ਬਦਾਂ ਵਿਚਕਾਰ ਰੱਬ ਮਿਲਣ ਦੀ ਤਾਂਘ ਤੇ ਮਿਠਾਸ ਭਰੀ।
ਮਰਤਾ ਤੇ ਸਾਦਗੀ ਨਾਲ ਸਾਰਾ ਜੀਵਨ ਬਤੀਤ ਕੀਤਾ।