← ਪਿਛੇ ਪਰਤੋ
ਆਪ ਵਿਧਾਇਕ ਨਾਲ ਉਲਝੇ DCP ਦਾ ਤਬਾਦਲਾ
ਜਲੰਧਰ, 23 ਸਤੰਬਰ, 2022: ਇਥੋਂ ਦੇ ਆਪ ਵਿਧਾਇਕ ਰਮਨ ਅਰੋੜਾ ਤੇ ਉਹਨਾਂ ਦੇ ਸਮਰਥਕਾਂ ਨਾਲ ਉਲਝੇ ਡੀ ਸੀ ਪੀ ਨਰੇਸ਼ ਡੋਗਰਾ ਦਾ ਤਬਾਦਲਾ ਹੋ ਗਿਆ ਹੈ।
ਲੰਘੇ ਦਿਨ ਇਹਨਾਂ ਦੋਵਾਂ ਦੇ ਸਮਰਥਕਾਂ ਵਿਚਾਲੇ ਵੱਡੀ ਝੜੱਪ ਹੋਈ ਸੀ।
Total Responses : 267