← ਪਿਛੇ ਪਰਤੋ
ਗੁਜਰਾਤ : ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਕਾਫੀ ਅੱਗੇ ਲੰਘੀ, ਪੜ੍ਹੋ ਵੇਰਵੇ (9.00 ਵਜੇ ਸਵੇਰੇ) ਗਾਂਧੀਨਗਰ, 8 ਦਸੰਬਰ, 2022: ਗੁਜਰਾਤ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਜਿਸ ਤਹਿਤ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਕਾਫੀ ਅੱਗੇ ਲੰਘ ਗਈ ਹੈ। 182 ਸੀਟਾਂ ਵਿਚੋਂ ਭਾਜਪਾ 136 ਸੀਟਾਂ ’ਤੇ ਅੱਗੇ ਚਲ ਰਹੀ ਹੈ ਜਦੋਂ ਕਿ ਕਾਂਗਰਸ 35 ਅਤੇ ਆਮ ਆਦਮੀ ਪਾਰਟੀ 6 ਤੇ ਹੋਰ ਉਮੀਦਵਾਰ 5 ਸੀਟਾਂ ’ਤੇ ਅੱਗੇ ਚਲ ਰਹੇ ਹਨ।
Total Responses : 267