← ਪਿਛੇ ਪਰਤੋ
ਹਿਮਾਚਲ ਪ੍ਰਦੇਸ਼ ਚੋਣਾਂ : ਭਾਜਪਾ ਤੇ ਕਾਂਗਰਸ ’ਚ ਫਸਵਾਂ ਮੁਕਾਬਲਾ, ਪੜ੍ਹੋ ਵੇਰਵੇ (10.42 ਵਜੇ ਤੱਕ) ਸ਼ਿਮਲਾ, 8 ਦਸੰਬਰ, 2022: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਜਾਰੀਹੈ ਤੇ ਸਵੇਰੇ 10.42 ਵਜੇ ਤੱਕ 3 ਗੇੜ ਦੀ ਗਿਣਤੀ ਮੁਕੰਮਲ ਹੋ ਗਈ ਹੈ ਜਿਸ ਵਿਚ ਭਾਜਪਾ ਤੇ ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ ਦਿਸ ਰਿਹਾ ਹੈ। ਕਾਂਗਰਸ ਇਸ ਵੇਲੇ 32 ਅਤੇ ਭਾਜਪਾ 21 ਸੀਟਾਂ ’ਤੇ ਅੱਗੇ ਹੈ ਜਦੋਂ ਕਿ 5 ਸੀਟਾਂ ’ਤੇ ਆਜ਼ਾਦ ਉਮੀਦਵਾਰ ਅੱਗੇ ਹਨ।
Total Responses : 267