← ਪਿਛੇ ਪਰਤੋ
ਅਮਰੀਕਾ: ਫਿਰ ਹੋਈ ਗੋਲੀਬਾਰੀ ਇਕ ਦੀ ਮੌਤ, 4 ਹੋਰ ਜ਼ਖ਼ਮੀ ਵਾਸ਼ਿੰਗਟਨ, 6 ਫਰਵਰੀ, 2023: ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਕੋਲੋਰਾਡੋ ਇਲਾਕੇ ਵਿਚ ਫੈਲਕਨ ਵਿਖੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 4 ਹੋਰ ਫੱਟੜ ਹੋ ਗਏ। ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ:
Total Responses : 222