← ਪਿਛੇ ਪਰਤੋ
ਪੰਜਾਬ ਦੇ ਇਨ੍ਹਾਂ ਹਿੱਸਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ
ਚੰਡੀਗੜ੍ਹ, 30 ਮਈ 2023 : ਬੀਤੇ ਕਲ੍ਹ ਅਤੇ ਅੱਜ ਵੀ ਬਾਰਸ਼ ਪਵੇਗੀ। ਦਰਅਸਲ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਅੱਜ ਅਤੇ ਭਲਕੇ ਪੰਜਾਬ ਵਿਚ ਬਰਸਾਤ ਪਵੇਗੀ। ਬੀਤੇ ਕਲ ਵੀ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਹਨੇਰੀ ਤੋਂ ਬਾਅਦ ਪਏ ਮੀਂਹ ਤੇ ਗੜਿਆਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ।
#NOWCASTPUNJAB pic.twitter.com/P5gbe5LojK— IMD Chandigarh (@IMD_Chandigarh) May 29, 2023
#NOWCASTPUNJAB pic.twitter.com/P5gbe5LojK
Total Responses : 79