ਸੀਨੀਅਰ ਅਕਾਲੀ ਆਗੂ ਲਖਵੀਰ ਸਿੰਘ ਲੌਟ ਨੂੰ ਸਦਮਾ, ਧੀ ਸਵਰਗਵਾਸ, ਅੰਤਿਮ ਸਸਕਾਰ ਅੱਜ 31 ਮਈ ਨੂੰ
ਪਟਿਆਲਾ, 31 ਮਈ, 2023: ਸੀਨੀਅਰ ਅਕਾਲੀ ਆਗੂ ਲਖਵੀਰ ਸਿੰਘ ਲੌਟ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੀ ਧੀ ਹਰਸਿਮਰਨਜੀਤ ਕੌਰ ਸੋਹਲ (22) ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹਨਾਂ ਦਾ ਅੰਤਿਮ ਸਸਕਾਰ ਅੱਜ 31 ਮਈ ਨੂੰ ਸਵੇਰੇ 11.00 ਵਜੇ ਉਹਨਾਂ ਦੇ ਪਿੰਡ ਲੌਟ ਨੇੜੇ ਭਾਦਸੋਂ ਜ਼ਿਲ੍ਹਾ ਪਟਿਆਲਾ ਵਿਖੇ ਕੀਤਾ ਜਾਵੇਗਾ।