ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਜੂਨੀਅਰ ਸਹਾਇਕ ਨੂੰ ਦਿੱਤੀ ਵਿਦਾਇਗੀ ਪਾਰਟੀ
ਬਲਰਾਜ ਸਿੰਘ ਰਾਜਾ, ਤੇਜਿੰਦਰ ਯੋਧ
ਬਿਆਸ, 31 ਮਈ 2023 - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਕੁਲਵਿੰਦਰ ਕੌਰ ਜੂਨੀਅਰ ਸਹਾਇਕ ਨੂੰ 26 ਸਾਲ ਨੌਕਰੀ ਤੋਂ ਕਰਨ ਤੋਂ ਬਾਅਦ ਅੱਜ ਉਹਨਾਂ ਨੂੰ ਵਿਦਾਇਗੀ ਪਾਰਟੀ ਦਿਤੀ ਗਈ।
ਇਸ ਮੌਕੇ ਉਨ੍ਹਾਂ ਨੂੰ ਵੱਖ ਵੱਖ ਡਾਕਟਰ ਅਤੇ ਉਨ੍ਹਾਂ ਦੇ ਡਿਪਾਰਟਮੈਂਟ ਦੇ ਸਹਾਇਕ ਨੇ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਡਾਕਟਰ ਨੀਰਜ ਭਾਟੀਆ ਡਾਕਟਰ ਸੌਰਵ ਅਰੋੜਾ ਡਾਕਟਰ ਬਿਕਰਮਜੀਤ ਸਿੰਘ ਡਾਕਟਰ ਅੰ ਕੁਸ਼ ਸੂਪਰਡੈਂਟ ਸੁਮਿਤ ਕੁਮਾਰ ਸਤਨਾਮ ਸਿੰਘ ਕੈਸ਼ੀਅਰ ਸੁਖਵਿੰਦਰ ਸਿੰਘ ਆਫਿਸ ਸਹਾਇਕ ਸੁਖਵਿੰਦਰ ਸਿੰਘ ਲਵਲੀ ਡਾਕਟਰ ਅਸ਼ਵਨੀ ਕੋਲ ਨੋਬਲ ਭਾਟੀਆ ਮੇਜਰ ਸਿੰਘ ਅਮਰਜੀਤ ਕੌਰ ਮਨਦੀਪ ਕੌਰ ਹਰਜਿੰਦਰ ਕੌਰ ਭੋਲੀ ਭੈਣ ਰੁਪਿੰਦਰ ਕੌਰ ਪਰਮਜੀਤ ਭੁਪਿੰਦਰ ਕੌਰ ਲੈਬ ਡਾਕਟਰ ਭਾਗੀਵਾਂਦਰ ਸਿੰਘ ਸੰਦੀਪ ਸਿੰਘ ਮਨਦੀਪ ਕੌਰ ਜਸਵਿੰਦਰ ਕੌਰ ਸੰਦੀਪ ਕੌਰ ਰੇਡੀਓਗ੍ਰਾਫਰ ਸਰਨਜੀਤ ਕੌਰ ਰੁਪਿੰਦਰ ਕੌਰ ਮਨਜੀਤ ਕੌਰ ਅਤੇ ਬਲਜਿੰਦਰ ਸਿੰਘ ਧੂਲਕਾ ਆਦਿ ਹਾਜ਼ਰ ਸਨ।