← ਪਿਛੇ ਪਰਤੋ
ਹੁਸ਼ਿਆਰਪੁਰ : ਰੇਲਵੇ ਫ਼ਾਟਕ 'ਤੇ ਵੱਡਾ ਬਲਾਸਟ ਹੁਸ਼ਿਆਰਪੁਰ : ਇਥੇ ਇਲਾਕੇ ਵਿਚ ਰੇਲਵੇ ਫ਼ਾਟਕ ਨੰਬਰ 71 ਉਤੇ ਇਕ ਬਲਾਸਟ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਲਾਸਟ ਵਿਚ ਫ਼ਾਟਕ ਦਾ ਗਾਰਡ ਜ਼ਖ਼ਮੀ ਹੋ ਗਿਆ ਹੈ। ਫ਼ੋਰੈਸਿੰਕ ਜਾਂਚ ਦੀ ਟੀਮ ਮੌਕੇ ਉਤੇ ਪਹੁੰਚ ਗਈ ਹੈ ਅਤੇ ਫਿਲਹਾਲ ਜਾਂਚ ਵਿਚ ਇਹ ਪਤਾ ਲੱਗਾ ਹੈ ਕਿ ਇਹ ਬਲਾਸਟ ਪਟਾਸ਼ (ਧਮਾਕੇ ਲਈ ਵਰਤੀ ਜਾਂਦੀ ਸਮੱਗਰੀ) ਕਾਰਨ ਹੋਇਆ ਹੈ।
Total Responses : 82