← ਪਿਛੇ ਪਰਤੋ
Lok Sabha Elections: ਭਾਜਪਾ ਵੱਲੋਂ 9 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਨਵੀਂ ਦਿੱਲੀ, 21 ਮਾਰਚ 2024- ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ ਕਰਦਿਆਂ ਹੋਇਆ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ, ਕੇ ਅੰਨਾਮਲਾਈ ਕੋਇੰਬਟੂਰ ਤੋਂ, ਤਾਮਿਲਸਾਈ ਸੌਂਦਰਰਾਜਨ ਚੇਨਈ ਦੱਖਣੀ ਤੋਂ ਅਤੇ ਐਲ. ਮੁਰੂਗਨ ਨੀਲਗਿਰੀਸ ਤੋਂ ਚੋਣ ਲੜਨਗੇ।
BJP releases its third list of candidates for the upcoming Lok Sabha elections. K Annamalai to contest from Coimbatore, Tamilisai Soundararajan from Chennai South and L. Murugan from Nilgiris. pic.twitter.com/bJLUyK8Og1— ANI (@ANI) March 21, 2024
BJP releases its third list of candidates for the upcoming Lok Sabha elections. K Annamalai to contest from Coimbatore, Tamilisai Soundararajan from Chennai South and L. Murugan from Nilgiris. pic.twitter.com/bJLUyK8Og1
Total Responses : 413