← ਪਿਛੇ ਪਰਤੋ
ਮੈਂ ਕਾਂਗਰਸ ਪਾਰਟੀ ਦਾ ਦਿਲੋ ਧੰਨਵਾਦ ਕਰਦਾਂ ਹਾਂ : ਜੀਤਮਹਿੰਦਰ ਸਿੰਘ ਸਿੱਧੂ ਬਠਿੰਡਾ, 15 ਅਪ੍ਰੈਲ 2024 : ਮੈਂ ਕਾਂਗਰਸ ਪਾਰਟੀ ਦਾ ਦਿਲੋ ਧੰਨਵਾਦ ਕਰਦਾਂ ਹਾਂ ਜਿਹਨਾਂ ਜੀਤਮਹਿੰਦਰ ਸਿੰਘ ਸਿੱਧੂ ਤੇ ਵਿਸ਼ਵਾਸ ਜਤਾਉਂਦੇ ਹੋਏ ਮੈਨੂੰ ਬਾਦਲਾਂ ਦੇ ਗੜ੍ਹ ਬਠਿੰਡਾ ਲੋਕਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਅਸੀਂ ਆਪਣੀ ਪਾਰਟੀ ਲੀਡਰਸ਼ਿਪ ਅਤੇ ਲੋਕ ਸਭਾ ਬਠਿੰਡਾ ਦੇ ਵੋਟਰਾਂ ਨੂੰ ਯਕੀਨ ਦਿਵਾਉਦੇ ਹਾਂ ਕਿ ਅਸੀਂ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਬਾਦਲਾਂ ਅਤੇ ਮੋਜੂਦਾ ਸਰਕਾਰ ਨੂੰ ਉਹਨਾਂ ਦੇ ਗੜ੍ਹ ਵਿੱਚ ਹਰਾਉਣ ਵਾਸਤੇ ਅਸੀਂ ਪਾਰਟੀਬਾਜੀ ਤੋ ਉੱਪਰ ਉੱਠ ਕੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਸਮਰਥਨ ਮੰਗਦਾ ਹਾਂ - ਤੁਹਾਡਾ ਆਪਣਾ ਜੀਤਮਹਿੰਦਰ ਸਿੰਘ ਸਿੱਧੂ
Total Responses : 952