← ਪਿਛੇ ਪਰਤੋ
ਪਦਮ ਸ੍ਰੀ ਸੁਰਜੀਤ ਪਾਤਰ ਨਮਿਤ ਅੰਤਿਮ ਅਰਦਾਸ 20 ਮਈ ਨੂੰ
ਲੁਧਿਆਣਾ, 19 ਮਈ 2024 - ਪਦਮ ਸ੍ਰੀ ਸੁਰਜੀਤ ਪਾਤਰ ਨਮਿਤ ਅੰਤਿਮ ਅਰਦਾਸ 20 ਮਈ ਨੂੰ ਹੋਵੇਗੀ। ਸੁਜੀਤ ਪਾਤਰ 11 ਮਈ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਸਨ। 18 ਮਈ ਨੂੰ ਡਾ. ਸੁਰਜੀਤ ਪਾਤਰ ਨਮਿਤ ਅਖੰਡ ਪਾਠ ਆਰੰਭ ਕੀਤਾ ਗਿਆ ਸੀ ਜਦਕਿ ਅੰਤਿਮ ਅਰਦਾਸ 20 ਮਈ ਨੂੰ ਆਸ਼ਾ ਪੁਰੀ ਦੇ ਗੁਰਦੁਆਰਾ ਮਾਈ ਬਿਸ਼ਨ ਕੌਰ (ਲੁਧਿਆਣਾ) ਵਿਖੇ ਹੋਵੇਗੀ।
Total Responses : 80