← ਪਿਛੇ ਪਰਤੋ
ਜਲੰਧਰ: ਚਰਨਜੀਤ ਚੰਨੀ 78971 ਵੋਟਾਂ ਨਾਲ ਅੱਗੇ
ਜਲੰਧਰ, 4 ਜੂਨ 2024- ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ 78971 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
Total Responses : 313