ਪ੍ਰਧਾਨ ਮੰਤਰੀ ਮੋਦੀ ਜੀ 7 ਸੰਮੇਲਨ ਲਈ ਇਟਲੀ ਰਵਾਨਾ
ਨਵੀਂ ਦਿੱਲੀ, 13 ਜੂਨ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸੰਮੇਲਨ ਵਿਚ ਭਾਗ ਲੈਣ ਲਈ ਇਟਲੀ ਰਵਾਨਾ ਹੋ ਰਹੇ ਹਨ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਇਹ ਉਹਨਾਂ ਦਾ ਪਹਿਲਾ ਦੌਰਾ ਹੈ।ਇਹ ਸੰਮੇਲਨ 13 ਤੋਂ 15 ਜੂਨ ਤੱਕ ਅਪੂਲੀਆ ਖੇਤਰ ਵਿਚ ਹੋ ਰਹੀ ਹੈ। ਸੰਮੇਲਨ ਵਿਚ ਅਮਰੀਕਾ, ਯੂ ਕੇ, ਕੈਨੇਡਾ, ਜਰਮਨੀ, ਇਟਲੀ, ਜਪਾਨ ਤੇ ਫਰਾਂਸ ਤੋਂ ਇਲਾਵਾ ਯੂਰਪੀ ਯੂਨੀਅਨ ਦੇ ਪ੍ਰਤੀਨਿਧ ਸ਼ਾਮਲ ਹੋਣਗੇ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: