← ਪਿਛੇ ਪਰਤੋ
ਪਾਣੀ ਦੀ ਵਾਰੀ ਨੂੰ ਲੈ ਕੇ ਪਿਓ-ਪੁੱਤ ਦਾ ਕਤਲ ਜਲਾਲਾਬਾਦ, 19 ਜੁਲਾਈ, 2024: ਇਥੇ ਪਿੰਡ ਪਾਕਾ ਵਿਚ ਪਾਣੀ ਦੀ ਵਾਰੀ ਨੂੰ ਲੈ ਕੇ ਪਿਓ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਪਹਿਲਾਂ ਦੋਵਾਂ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਫਿਰ ਕਹੀ ਨਾਲ ਵੀ ਵਾਰ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਪਿਓ-ਪੁੱਤ ਨੇ ਠੇਕੇ ’ਤੇ ਜ਼ਮੀਨ ਲਈ ਹੋਈ ਸੀ ਤੇ ਕਾਤਲ ਖੁਦ ਉਹ ਜ਼ਮੀਨ ਠੇਕੇ ’ਤੇ ਲੈਣਾ ਚਾਹੁੰਦਾ ਸੀ। ਈਰਖਾ ਵਜੋਂ ਇਹ ਕਤਲ ਕੀਤਾ ਗਿਆ ਹੈ।
Total Responses : 25565