← ਪਿਛੇ ਪਰਤੋ
CM ਮਾਨ ਅਤੇ ਫ਼ਾਈਨੈਸ ਕਮਿਸ਼ਨ ਵਿਚਾਲੇ ਅਹਿਮ ਮੀਟਿੰਗ, ਚੁੱਕੇ ਅਹਿਮ ਮੁੱਦੇ ਚੰਡੀਗੜ੍ਹ, 22 ਜੁਲਾਈ 2024 : ਅੱਜ ਕੇਂਦਰ ਸਰਕਾਰ ਦਾ ਫ਼ਾਈਨੈਸ ਕਮਿਸ਼ਨ ਪੰਜਾਬ ਪੁੱਜ ਚੁੱਕਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅਹਿਮ ਮੀਟਿੰਗ ਕਰ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਮਿਸ਼ਨ ਅੱਗੇ ਫ਼ਸਲੀ ਵਖਰੇਵੇਂ ਅਤੇ ਪੰਜਾਬ ਵਿਚ ਉਦਯੋਗ ਨੂੰ ਹੁਲਾਰਾ ਦੇਣ ਦੀ ਮੰਗ ਰੱਖੀ। ਇਥੇ ਦਸ ਦਈਏ ਕਿ ਇਸ ਫਾਈਨੈਸ ਕਮਿਸ਼ਨ ਨੇ ਪਹਿਲਾਂ ਛੱਤੀਸਗੜ੍ਹ ਦਾ ਵੀ ਦੌਰਾ ਕੀਤਾ ਸੀ।
Total Responses : 25382