← ਪਿਛੇ ਪਰਤੋ
ਕ੍ਰਿਸ਼ਨ ਬੇਦੀ ਬਣੇ ਹਰਿਆਣਾ ਭਾਜਪਾ ਦੇ ਸੂਬਾ ਜਨਰਲ ਸਕੱਤਰ
ਚੰਡੀਗੜ੍ਹ, 22 ਜੁਲਾਈ 2024- ਹਰਿਆਣਾ ਭਾਜਪਾ ਦੇ ਸਟੇਟ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਨੂੰ ਭਾਜਪਾ ਹਰਿਆਣਾ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।
Total Responses : 25382