← ਪਿਛੇ ਪਰਤੋ
ਨਾਬਾਲਗ਼ ਬੱਚਿਆਂ ਦੇ ਵਾਹਨ ਚਲਾਉਣ ਸਬੰਧੀ : ਸਰਕਾਰ ਨੇ ਜਾਗਰੂਕਤਾ ਲਈ ਸਮਾਂ ਵਧਾਇਆ ਕੁਲਜਿੰਦਰ ਸਰਾਂ ਚੰਡੀਗੜ੍ਹ : ਪੰਜਾਬ ਵਿਚ ਨਾਬਾਲਗ਼ ਬੱਚਿਆਂ ਦੇ ਵਾਹਨ ਚਲਾਉਣ ਵਿਰੁਧ ਸਖ਼ਤਾਈ ਕੀਤੀ ਗਈ ਹੈ ਅਤੇ ਜਿੰਮੇਵਾਰੀ ਮਾਪਿਆਂ ਉਤੇ ਪਾਈ ਹੈ ਕਿ ਜੇਕਰ ਕੋਈ ਬੱਚਾ ਵਾਹਨ ਚਲਾਉਣਾ ਕਾਬੂ ਕੀਤਾ ਗਿਆ ਤਾਂ ਸਖਤ ਕਾਰਵਾਈ ਹੋਵੇਗੀ। ਇਸ ਸਬੰਧੀ ਪੰਜਾਬ ਪੁਲਿਸ ਨੇ ਬੱਚਿਆਂ ਨੂੰ ਜਾਗਰੂਕ ਕਰਨ ਲਈ 20 ਅਗਸਤ ਤੱਕ ਦਾ ਸਮਾਂ ਵਧਾ ਦਿੱਤਾ ਹੈ।
Total Responses : 25382