ਪੈਰਿਸ ਓਲੰਪਿਕ ਦੇ 6ਵੇਂ ਦਿਨ ਭਾਰਤ ਵਲੋ ਅੱਜ ਖੇਡੇ ਜਾਣ ਵਾਲੇ ਮੁਕਾਬਲਿਆਂ ਦੀ ਸੂਚੀ
ਪੈਰਿਸ ਓਲੰਪਿਕ 2024 ਵਿੱਚ ਭਾਰਤ ਵਲੋ ਅੱਜ ਖੇਡੇ ਜਾਣ ਵਾਲੇ ਮੁਕਾਬਲਿਆਂ ਦੀ ਸੂਚੀ ਇਸ ਪ੍ਰਕਾਰ ਹੈ।
ਰੇਸ ਵਾਕ
ਪੁਰਸ਼ਾਂ ਦੀ 20 ਕਿਲੋਮੀਟਰ ਦੌੜ : ਪਰਮਜੀਤ ਸਿੰਘ ਬਿਸ਼ਟ, ਅਕਾਸ਼ਦੀਪ ਸਿੰਘ ਅਤੇ ਵਿਕਾਸ ਸਿੰਘ (ਮੈਡਲ ਈਵੈਂਟ) - ਸਵੇਰੇ 11 ਵਜੇ
ਔਰਤਾਂ ਦੀ 20 ਕਿਲੋਮੀਟਰ ਦੌੜ : ਪ੍ਰਿਅੰਕਾ ਸੂਚੀ ਵਿਚ ਇਕਲੌਤੀ ਭਾਰਤੀ ਹੈ (ਮੈਡਲ ਈਵੈਂਟ) - ਦੁਪਹਿਰ 12:50 ਵਜੇ
ਗੋਲਫ
ਪੁਰਸ਼ਾਂ ਦੇ ਵਿਅਕਤੀਗਤ ਫਾਈਨਲ: ਗਗਨਜੀਤ ਭੁੱਲਰ ਅਤੇ ਸ਼ੁਭੰਕਰ ਸ਼ਰਮਾ - ਦੁਪਹਿਰ 12.30 ਵਜੇ
ਸ਼ੂਟਿੰਗ
ਪੁਰਸ਼ਾਂ ਦੀ 50 ਮੀਟਰ ਰਾਈਫਲ ਤਿੰਨ ਪੁਜ਼ੀਸ਼ਨਾਂ (ਮੈਡਲ ਰਾਊਂਡ): ਸਵਪਨਿਲ ਕੁਸਲੇ - ਦੁਪਹਿਰ 1.00 ਵਜੇ
ਔਰਤਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ (ਯੋਗਤਾ): ਸਿਫ਼ਟ ਕੌਰ ਸਮਰਾ ਅਤੇ ਅੰਜੁਮ ਮੌਦਗਿਲ - ਦੁਪਹਿਰ 3.30 ਵਜੇ
ਹਾਕੀ
ਭਾਰਤ ਬਨਾਮ ਬੈਲਜੀਅਮ (ਗਰੁੱਪ ਪੜਾਅ): ਦੁਪਹਿਰ 1.30 ਵਜੇ
ਮੁੱਕੇਬਾਜ਼ੀ
ਮਹਿਲਾ ਫਲਾਈਵੇਟ (ਪ੍ਰੀ-ਕੁਆਰਟਰ ਫਾਈਨਲ): ਨਿਖਤ ਜ਼ਰੀਨ ਬਨਾਮ ਯੂ ਵੂ (ਚੀਨ) -- ਦੁਪਹਿਰ 2.30 ਵਜੇ
ਤੀਰਅੰਦਾਜ਼ੀ
ਪੁਰਸ਼ ਵਿਅਕਤੀਗਤ (1/32 ਐਲੀਮੀਨੇਸ਼ਨ): ਪ੍ਰਵੀਨ ਜਾਧਵ ਬਨਾਮ ਕਾਓ ਵੇਨਚਾਓ (ਚੀਨ) - ਦੁਪਹਿਰ 2.31 ਵਜੇ
ਪੁਰਸ਼ਾਂ ਦਾ ਵਿਅਕਤੀਗਤ (1/16 ਐਲੀਮੀਨੇਸ਼ਨ): ਦੁਪਹਿਰ 3.10 ਵਜੇ ਤੋਂ ਬਾਅਦ
ਟੇਬਲ ਟੈਨਿਸ
ਮਹਿਲਾ ਸਿੰਗਲਜ਼ (ਕੁਆਰਟਰ ਫਾਈਨਲ): ਦੁਪਹਿਰ 1.30 ਵਜੇ ਤੋਂ ਬਾਅਦ
ਬੈਡਮਿੰਟਨ
ਪੁਰਸ਼ ਸਿੰਗਲ ਰਾਊਂਡ ਆਫ 16: ਲਕਸ਼ਯ ਸੇਨ ਬਨਾਮ ਐਚਐਸ ਪ੍ਰਣਯ (ਸ਼ਾਮ 5:40 ਤੋਂ ਬਾਅਦ)