MP ਸੁਖਜਿੰਦਰ ਰੰਧਾਵਾ ਨੂੰ ਮਿਲੀ ਇਕ ਹੋਰ ਅਹਿਮ ਜਿੰਮੇਵਾਰੀ - ਕਾਂਗਰਸ ਨੇ 4 ਸੂਬਿਆਂ ਦੀਆਂ ਚੋਣਾਂ ਲਈ ਸਕ੍ਰੀਨਿੰਗ ਕਮੇਟੀਆਂ ਦਾ ਕੀਤਾ ਐਲਾਨ
ਚੰਡੀਗੜ੍ਹ, 01 ਅਗਸਤ, 2024: ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਕਾਂਗਰਸ ਲੋਕ ਸਭ ਮੈਂਬਰ ਸੁਖਜਿੰਦਰ ਰੰਧਾਵਾ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਜੰਮੂ ਅਤੇ ਕਸ਼ਮੀਰ ਲਈ ਉਮੀਦਵਾਰ ਚੁਣਨ ਵਾਸਤੇ ਬਣਾਈ ਗਈ ਸਕ੍ਰੀਨਿੰਗ ਕਮੇਟੀ ਦਾ ਚੇਅਰਮੈਨ ਲਾਇਆ ਹੈ । ਰੰਧਾਵਾ ਨੇ ਇਸ ਲਈ ਰਾਹੁਲ ਗਾਂਧੀ ਦਾ ਉਚੇਚਾ ਧਨਵਾਦ ਕੀਤਾ ਹੈ । ਕਾਂਗਰਸ ਵੱਲੋਂ 4 ਸੂਬਿਆਂ ਲਈ ਇਹ ਕਮੇਟੀਆਂ ਬਣਾਈਆਂ ਗਈਆਂ ਹਨ ।
ਕਮੇਟੀਆਂ ਦੀ ਲਿਸਟ ਲਈ ਇਸ ਲਿੰਕ ਤੇ ਕਲਿੱਕ ਕਰੋ
https://drive.google.com/file/d/1DDo47rMc0q97NpFgeXbL60RSv96KNzfX/view?usp=sharing