ਬਿਜਲੀ ਤਾਂ ਮੁਫ਼ਤ ਐ- ਮੋਟਰਾਂ ਤੇ ਘੱਟੋ ਘੱਟ 4-4 ਰੁੱਖ ਲਾਓ- Bhagwant Mann ਨੇ ਕਿਸਾਨਾਂ ਨੂੰ ਦਿਤੀ ਸਲਾਹ
ਚੰਡੀਗੜ੍ਹ, 6 ਅਗਸਤ 2024 - Bhagwant Mann ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਮੋਟਰਾਂ ਤੇ ਘੱਟੋ ਘੱਟ 4-4 ਰੁੱਖ ਲਾਓ। ਇਸ ਸੰਬੰਧੀ ਐਕਸ 'ਤੇ ਪੋਸਟ ਕਰਦਿਆਂ ਕਿਹਾ ਕਿ, "ਪੰਜਾਬ ‘ਚ ਖੇਤਾਂ ਵਾਲ਼ੀ ਬਿਜਲੀ ਮੁਫ਼ਤ ਹੈ… ਮੇਰੀ ਕਿਸਾਨਾਂ ਨੂੰ ਸਲਾਹ ਹੈ ਜਿਨ੍ਹਾਂ-ਜਿਨ੍ਹਾਂ ਦੀ ਖੇਤੀ ਵਾਲ਼ੀ ਬਿਜਲੀ ਮੁਫ਼ਤ ਹੈ ਉਹ ਟਿਊਬਵੈੱਲ ਦੇ ਆਲ਼ੇ-ਦੁਆਲੇ ਘੱਟੋ ਘੱਟ ਚਾਰ ਦਰਖ਼ਤ ਜ਼ਰੂਰ ਲਾਉਣ… ਜੇ ਵੱਧ ਲਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ…"
ਪੰਜਾਬ ‘ਚ ਖੇਤਾਂ ਵਾਲ਼ੀ ਬਿਜਲੀ ਮੁਫ਼ਤ ਹੈ… ਮੇਰੀ ਕਿਸਾਨਾਂ ਨੂੰ ਸਲਾਹ ਹੈ ਜਿਨ੍ਹਾਂ-ਜਿਨ੍ਹਾਂ ਦੀ ਖੇਤੀ ਵਾਲ਼ੀ ਬਿਜਲੀ ਮੁਫ਼ਤ ਹੈ ਉਹ ਟਿਊਬਵੈੱਲ ਦੇ ਆਲ਼ੇ-ਦੁਆਲੇ ਘੱਟੋ ਘੱਟ ਚਾਰ ਦਰਖ਼ਤ ਜ਼ਰੂਰ ਲਾਉਣ… ਜੇ ਵੱਧ ਲਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ… pic.twitter.com/xrDHEh1raJ
— Bhagwant Mann (@BhagwantMann) August 6, 2024