← ਪਿਛੇ ਪਰਤੋ
ਟ੍ਰਾਈਡੈਂਟ ਨੇ ਨੀਰਜ ਚੋਪੜਾ ਨੂੰ ਆਪਣੇ ਅਨੋਖੇ ਤਰੀਕੇ ਨਾਲ ਵਧਾਈ ਦਿੱਤੀ ਟ੍ਰਾਈਡੈਂਟ ਗਰੁਪ ਨੇ ਉਲੰਪਿਕਸ ਵਿਚ ਜੇਤੂ ਭਾਰਤੀ ਖਿਡਾਰੀਆਂ ਨੂੰ ਵੱਖਰੇ ਢੰਗ ਨਾਲ ਵਧਾਈ ਦਿੱਤੀ ਹੈ। ਉਨ੍ਹਾਂ ਪੋਸਟ ਕਰਦੇ ਹੋਏ ਲਿਖਿਆ ਹੈ ਕਿ, ਚਾਂਦੀ ਅਤੇ ਕਾਂਸੀ, ਜਿੱਤ ਦੇ ਕੱਪੜੇ ਵਿੱਚ ਬੁਣੇ ਹੋਏ! ਨੀਰਜ ਦੀ ਚਾਂਦੀ ਦੀ ਚਮਕ ਅਤੇ ਸਾਡੀ ਹਾਕੀ ਟੀਮ ਦੀ ਕਾਂਸੀ ਦੀ ਜਿੱਤ - ਭਾਰਤ ਦੀ ਸ਼ਾਨ ਦੀ ਕੋਈ ਸੀਮਾ ਨਹੀਂ ਹੈ!
Total Responses : 107