← ਪਿਛੇ ਪਰਤੋ
ਓਲੰਪਿਕਸ ਦਾ ਇੱਕ ਰੰਗ ਇਹ ਵੀ….ਹੁਣ ਬਰੇਕਡਾਂਸ ਓਲੰਪਿਕਸ ਦਾ ਅੰਗ ਬਣ ਗਈ ਹੈ ਨਵਦੀਪ ਸਿੰਘ ਗਿੱਲ ਪੈਰਿਸ: ਇਸ ਵਾਰ ਪੈਰਿਸ ਵਿਖੇ ਤਿੰਨ ਨਵੀਆਂ ਖੇਡਾਂ ਸਪਰੋਟ ਕਲੀਬਿੰਗ, ਸਕੇਟਬੋਰਡ ਤੇ ਬਰੇਕਡਾਂਸ ਸ਼ਾਮਲ ਕੀਤੀਆਂ ਗਈਆਂ। ਸਾਡੇ ਲਈ ਕਿਸੇ ਵੇਲੇ ਬਰੇਕਡਾਂਸ ਦਾ ਮਤਲਬ ਮਾਈਕਲ ਜੈਕਸਨ ਤੇ ਪ੍ਰਭੂਦੇਵਾ ਹੁੰਦੇ ਸਨ ਹੁਣ ਇਹੋ ਬਰੇਕਡਾਂਸ ਓਲੰਪਿਕਸ ਦਾ ਅੰਗ ਬਣ ਗਈ ਹੈ।
Total Responses : 107